ਨਜਾਇਜ਼ ਸਬੰਧਾਂ ਨੇ ਤਬਾਹ ਕੀਤਾ ਘਰ, 3 ਬੱਚਿਆਂ ਦੀ ਮਾਂ ਨੇ ਆਸ਼ਿਕ਼ ਨਾਲ ਮਿਲ ਪਤੀ ਦਾ ਕੀ ਕਰ'ਤਾ ਹਾਲ |OneIndia Punjabi

2023-11-08 0

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਂਵਾਲ ਮੌਲਵੀਆਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ’ਚ ਸੁੱਤੇ ਹੋਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਸੋਮਵਾਰ ਦੀ ਰਾਤ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਦਰਅਸਲ ਇਸ ਕਤਲ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਸਗੋਂ ਨੌਜਵਾਨ ਦੀ ਪਤਨੀ ਨੇ ਹੀ ਦਿੱਤਾ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਸਮੇਂ ’ਚ ਸੁਲਝਾਉਂਦਿਆਂ ਪਤਨੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
.
Illegitimate relationship destroyed the house, the mother of 3 children met Ashiq, what is the status of her husband?
.
.
.
#shahkotnews #crimenews #extramaritalaffairs
~PR.182~

Videos similaires